ਪੰਜ ਤਖਤਾਂ ਨੂੰ ਹਵਾਈ ਜਹਾਜ਼ ਯਾਤਰਾ ਨਾਲ਼ ਜੋੜਨ ਦਾ ਸੰਗਤਾਂ ਦਾ ਸੁਪਨਾ ਪੂਰਾ ਹੋਇਆ=ਚੰਦੂਮਾਜਰਾ

ਘਨੌਰ 10 ਮਾਰਚ (ਤਰੁਣ ਸ਼ਰਮਾ )
ਘਨੌਰ ਨੇੜਲੇ ਪਿੰਡ ਕਾਮੀਂ ਕਲਾਂ ਵਿੱਚ ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਅਾਗੂ ਪਾਖਰ ਸਿੰਘ ਕਾਂਮੀ ਦੀ ਅਗਵਾਈ ਵਿੱਚ ਬੀ ਜੇ ਪੀ ਦਫਤਰ ਕਾਮੀ ਕਲਾਂ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ।ਇਸ ਮੌਕੇ ਤੇ ਕਾਮੀ ਵਾਸੀਆਂ ਵੱਲੌਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੁਹਾਲੀ ਤੌਂ ਤਖਤ ਸ੍ਰੀ ਪਟਨਾ ਸਾਹਿਬ ਲਈ ਹਵਾਈ ਯਾਤਰਾ ਸ਼ੁਰੂ ਕਰਵਾਉਣ ਵਿੱਚ ਕੀਤੇ ਗਏ ਉਪਰਾਲੇ ਮਗਰੋਂ ਸਨਮਾਨਿਤ ਕੀਤਾ ਗਿਆ ਇਸ ਮੋਕੇ ਤੇ ਕਿਸਾਨ ਆਗੂ ਪਾਖਰ ਸਿੰਘ ਕਾਂਮੀ ਕਲਾਂ ਨੇ ਕਿਹਾ ਕੀ ਪ੍ਰੋ: ਪੇ੍ਰਮ ਸਿੰਘ ਚੰਦੁਮਾਜਰਾ ਦਾ ਅੱਜ ਸਾਡੇ ਦਫਤਰ ਵਿਖੇ ਪੁੱਜਣਾ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ।ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ ਮੁਹਾਲੀ ਤੌਂ ਤਖਤ ਸੀ ਪਟਨਾ ਸਾਹਿਬ ਲਈ ਪਹਿਲੀ ਹਵਾਈ ਯਾਤਰਾ ਸ਼ੁਰੂ ਹੋਣ ਤੇ ਤਸੱਲੀ ਦਾ ਪ੍ਗਟਾਵਾ ਕਰਦਿਆਂ ਕਿਹਾ ਕਿ ਇਸ ਹਵਾਈ ਯਾਤਰਾ ਨਾਲ ਜਿਥੇ ਪੰਜਾਬ, ਹਰਿਆਣਾ,ਹਿਮਾਚਲ ਅਤੇ ਚੰਡੀਗੜ ਦੇ ਸ਼ਰਧਾਲੂਆਂ ਨੂੰ ਲਾਭ ਹੋਇਆ ਹੈ,ਉਥੇ ਹੀ ਸਿੱਖ ਸੰਗਤਾਂ ਵਿੱਚ ਪੰਜ ਤਖਤਾਂ ਨੂੰ ਹਵਾਈ ਸਫਰ ਨਾਲ ਜੋੜਨ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ। ਇਸ ਮੌਕੇ ਤੇ ਮਨਜੀਤ ਸਿੰਘ ਕਾਂਮੀ ,ਗੁਰਜਿੰਦਰ ਸਿੰਘ ਤਾਜਲਪੁਰ,
ਬਲਜਿੰਦਰ ਭੰਗੂ,
ਨੰਬਰਦਾਰ ਲਾਭ ਸਿੰਘ,ਜਗਦੀਪ ਸਿੰਘ ਅਤੇ ਅਜੈਬ ਸਿੰਘ ਰੰਧਾਵਾ ਸਮੇਤ ਹੋਰ ਵੀ ਬਹੁਤ ਸਾਰੇ ਮੋਜੂਦ ਸਨ

Comments
Post a Comment