ਹਲਕੇ ਵਿਚ ਹੋ ਰਹੇ ਵਿਕਾਸ ਕਾਰਜ ਲੱਗਦਾ ਕਿਸੇ ਸ਼ਰਾਰਤੀ ਅਨਸਰ ਨੂੰ ਪੰਚ ਨਹੀਂ ਰਹੇ,ਵਿਧਾਇਕ ਕੰਬੋਜ ਵੱਲੋ ਕੀਤੇ ਕਮਾ ਨੂੰ ਵੇਖ ਵਿਰੋਦੀ ਦੱਲ ਬੁਖਲਾਵਟ ਵਿਚ

ਹਲਕੇ ਵਿਚ ਹੋ ਰਹੇ ਵਿਕਾਸ ਕਾਰਜ ਲੱਗਦਾ ਕਿਸੇ ਸ਼ਰਾਰਤੀ ਅਨਸਰ ਨੂੰ ਪੰਚ ਨਹੀਂ ਰਹੇ,ਵਿਧਾਇਕ ਕੰਬੋਜ ਵੱਲੋ ਕੀਤੇ ਕਮਾ ਨੂੰ ਵੇਖ ਵਿਰੋਦੀ ਦੱਲ ਬੁਖਲਾਵਟ ਵਿਚ

ਰਾਜਪੁਰਾ( ਤਰੁਣ ਸ਼ਰਮਾ )ਪਟਿਆਲਾ  ਸਾਈਡ ਤੌ ਸ਼ਹਿਰ ਰਾਜਪੁਰਾ ਵਲ ਪ੍ਰਵੇਸ਼ ਕਰਦੇ ਸਮੇ ਮੁਕਤ ਚੌਕ ਦੇ ਸੌਂਦਰੀਕਰਣ ਲਈ ਕੁਜ ਸਮਾ ਪਹਿਲਾ  ਰਾਜਪੁਰਾ ਦੇ ਮੌਜੂਦਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵਲੋਂ ਰਾਸ਼ੀ ਖਰਚ ਕੇ ਇਸ ਮੁਕਤ ਚੌਕ ਦਾ ਨਵੀਨੀਕਰਨ ਕਿੱਤਾ ਗਿਆ ਸੀ,  ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕੀ ਅਜ ਇਸ ਚੌਕ ਦੇ ਨਵੀਨੀਕਰਨ ਲਈ ਲਗਾਈਆਂ ਗਿਆ ਮੂਰਤੀਆਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਕਾਬੀਲੇਗੌਰ ਹੈ ਕੀ ਸ਼ਹਿਰ ਵਿਚ ਯੂਧ ਸਤਰ ਤੇ ਹੋ ਰਹੇ ਵਿਕਾਸ ਕਾਰਜਾਂ ਤੌ ਕਿਸ ਨੂੰ ਤਕਲੀਫ ਹੈ ਜੋ ਉਸ ਵਲੋ ਆਪਣਾ ਗੁਸਾ ਬੇਜੁਬਾਨ ਮੁਰਤੀਆ ਤੇ ਉਤਾਰਿਆ ਗਿਆ ਹੈ , ਇਹ ਇਕ ਜਾਂਚ ਦਾ ਵਿਸ਼ਾ ਹੈ ।

Comments