Posts

Showing posts from March, 2023

ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ

Image
  ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਲਾਨ  ਰਾਜਪੁਰਾ, 25 ਮਾਰਚ (ਤਰੁਣ ਸ਼ਰਮਾ) ਐਸ.ਐਸ.ਪੀ. ਪਟਿਆਲਾ ਵਰੁਣ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ.ਟਰੈਫਿਕ ਕਰਮਵੀਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਵੱਲੋਂ ਆਪਣੀ ਟੀਮ ਸਮੇਤ ਸਥਾਨਕ ਸ਼ਹਿਰ ਰਾਜਪੁਰਾ ਦੇ ਵੱਖ ਵੱਖ ਚੌਂਕਾਂ ਚ ਕੀਤੀ ਨਾਕਾਬੰਦੀ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਬੁਲਟ ਮੋਟਰਸਾਈਕਲਾਂ ਅਤੇ 8 ਗਲਤ ਪਾਰਕਿੰਗ 1 ਤਿੰਨ ਸਵਾਰੀਆਂ ਤੇ 1 ਮੋਟਰਸਾਈਕਲ ਰੇਹੜੀ ਸਣੇ ਕੁੱਲ 12 ਚਲਾਨ ਕੀਤੇ ਗਏ।ਟਰੈਫਿਕ ਪੁਲਿਸ ਇੰਚਾਰਜ ਏ.ਐਸ.ਆਈ. ਗੁਰਬਚਨ ਸਿੰਘ ਨੇ  ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਆਵਾਜਾਈ ਨੂੰ ਸ਼ਹਿਰ ਵਿੱਚ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਏ.ਐਸ.ਆਈ.ਗੁਰਮੀਤ ਸਿੰਘ ਤੇ ਏ.ਐਸ.ਆਈ ਜੁਝਾਰ ਸਿੰਘ ਵੀ ਮੌਜੂਦ ਸਨ।

राष्ट्रीय महिला जागृति मंच पंजाब शाखा द्वारा मॉडल एंड एक्टर मिसेज सोनिया राजपुरा को किया सम्मानित

Image
  राष्ट्रीय महिला जागृति मंच पंजाब शाखा द्वारा मॉडल एंड एक्टर मिसेज सोनिया राजपुरा को किया सम्मानित राजपुरा (तरुण शर्मा)राष्ट्रीय महिला जागृति मंच की पंजाब अध्यक्ष सोनिया मनचन्दा व उपाध्यक्ष अदिति भारद्वाज जी द्वारा अन्तर्राष्ट्रीय महिला दिवस के अवसर पर पंचकुला स्थित ब्रिलिएन्स वर्ल्ड स्कूल, सेक्टर 12 में "सावित्री बाई फुले अवॉर्ड 2023" का आयोजन बड़े ही हर्षोल्लास के साथ किया गया। कार्यक्रम का मुख्य उद्देश्य उन महिलाओं को सम्मानित कर प्रोत्साहित करना था जिन्होंने समाजहित में श्रेष्ठ कार्य किये हैं। इस आयोजन में देश भर की लगभग 55 श्रेष्ठ महिलाओं को स्मृति चिन्ह, मैडल व प्रशंसा पत्र देकर सम्मानित किया गया। कार्यक्रम का शुभारंभ दीप प्रज्वलन व गणेश वंदना से किया गया कार्यक्रम में राजपुरा की मिसेज सोनिया मॉडल एंड एक्टर को भी सम्मानित किया गया जिक्रयोग है कि  मिसेज सोनिया जोकि (ज़ी पंजाबी) टीवी चैनल के आर्टिस्ट बी है मिसेज सोनिया कलर्स चैनल और एक दर्जन के करीब पंजाबी गीत और कई मूवीस में भी काम कर चुके हैं और इन्हें कई वर्ड लेवल के भी अवार्ड मिल चुके हैं जिक्रयोय है कि मिसेज सोनिया क...